ਪ੍ਰਸ਼ਨ 3. ਕੰਪਿਊਟਰ ਕੀ ਹੈ?
ਉੱਤਰ: ਕੰਪਿਊਟਰ ਇੱਕ ਅਨੋਖੀ ਮਸ਼ੀਨ ਹੈ ਜਿਸਦੀ ਵਰਤੋਂ ਸਾਡੇ ਕੰਮ ਨੂੰ ਆਸਾਨ ਬਣਾਉਣ ਲਈ ਕੀਤੀ ਜਾਂਦੀ ਹੈ।
ਸਵਾਲ 4. ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਦੀ ਸੂਚੀ ਬਣਾਓ।
ਉੱਤਰ: ਰਫ਼ਤਾਰ, ਭਰੋਸੇਯੋਗਤਾ, ਯਾਦ ਸ਼ਕਤੀ, ਬਹੁ ਕਾਰਜਤਾ , ਬਹੁ ਗੁਣਤਾ , ਅਣਥੱਕ, ਆਟੋਮੈਟਿਕ।
ਪ੍ਰਸ਼ਨ 7. ਤੁਸੀਂ ਕੰਪਿਊਟਰ ਤੇ ਕੀ ਕੀ ਕਰ ਸਕਦੇ ਹੋ, ਕੰਮਾਂ ਦੀ ਸੂਚੀ ਬਣਾਓ।
ਉੱਤਰ: ਗੇਮਾਂ ਖੇਡਣਾ, ਚਿੱਤਰਕਾਰੀ ਕਰਨਾ, ਟਾਈਪ ਕਰਨਾ, ਗਣਨਾ ਕਰਨਾ, ਗੀਤ ਸੁਣਨਾ, ਫਿਲਮਾਂ ਦੇਖਣਾ, ਦਿਲਚਸਪ ਜਾਣਕਾਰੀ ਖੋਜਣਾ ਆਦਿ।




No comments:
Post a Comment