A4

Saturday, 13 April 2024

ਜਮਾਤ ਪੰਜਵੀਂ ਗਣਿਤ ਅਧਿਆਇ 1 ਸੰਖਿਆਵਾਂ ਪੇਜ ਨੰ 1 ਤੋਂ 5

 

ਜਮਾਤ ਪੰਜਵੀਂ ਗਣਿਤ ਅਧਿਆਇ 1

  1. ਹੱਲ :

(a) ਨੌਂ ਸੌ ਅਠਾਹਠ 

 (b) ਛੇ ਹਜ਼ਾਰ ਨੌਂ ਸੌ ਅੱਠ

 (c) ਇੱਕ ਹਜ਼ਾਰ ਤਿੰਨ ਸੌ ਅਠਾਈ

 (d) ਨੌਂ ਹਜ਼ਾਰ ਦੋ 

 (e) ਨੌਂ ਹਜ਼ਾਰ ਨੌਂ ਸੌ ਨੜਿੰਨਵੇਂ 


2. ਹੱਲ:

(a) 678

 (b)1700

 (c) 4006 

(d) 8886 

(e) 9090


ਜਮਾਤ ਪੰਜਵੀਂ ਗਣਿਤ ਅਧਿਆਇ 1

ਜਮਾਤ ਪੰਜਵੀਂ ਗਣਿਤ ਅਧਿਆਇ 1

4.  (a) ਹੱਲ: 199, 245, 456, 654, 751

 (b) ਹੱਲ: 1234, 2413, 4123, 5006, 7806

 (c) ਹੱਲ: 1122, 2233, 3344, 4455, 5566

 (d) ਹੱਲ: 6078, 6780, 6870, 7806, 8760

 (e) ਹੱਲ: 3299, 5699, 6099, 9932, 9999


ਜਮਾਤ ਪੰਜਵੀਂ ਗਣਿਤ ਅਧਿਆਇ 1

 5. (a) ਹੱਲ: 751, 614, 542, 406, 129

 (b) ਹੱਲ: 8006, 7906, 6413, 5123, 2234

 (c) ਹੱਲ: 5066, 3456, 3345, 1233, 1132

 (d) ਹੱਲ: 6806, 6781, 6570, 6460, 6178

 (e) ਹੱਲ: 1932, 1909, 1669, 1299, 1099


6. ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ:

(a) 789

ਜਮਾਤ ਪੰਜਵੀਂ ਗਣਿਤ ਅਧਿਆਇ 1

8 ਦਾ ਸਥਾਨਕ ਮੁੱਲ 80 ਹੈ।

(b) 2782

ਜਮਾਤ ਪੰਜਵੀਂ ਗਣਿਤ ਅਧਿਆਇ 1

7 ਦਾ ਸਥਾਨਕ ਮੁੱਲ 700 ਹੈ।


(c) 7819

ਜਮਾਤ ਪੰਜਵੀਂ ਗਣਿਤ ਅਧਿਆਇ 1


9 ਦਾ ਸਥਾਨਕ ਮੁੱਲ 9 ਹੈ।


(d) 5489

ਜਮਾਤ ਪੰਜਵੀਂ ਗਣਿਤ ਅਧਿਆਇ 1

5 ਦਾ ਸਥਾਨਕ ਮੁੱਲ 5000 ਹੈ।


(e) 7009

ਜਮਾਤ ਪੰਜਵੀਂ ਗਣਿਤ ਅਧਿਆਇ 1

ਜ਼ੀਰੋ ਦਾ ਸਥਾਨਕ ਮੁੱਲ ਹਮੇਸ਼ਾਂ ਹੀ 0 ਹੁੰਦਾ ਹੈ।


7. ਵਿਸਤ੍ਰਿਤ ਰੂਪ ਵਿੱਚ ਲਿਖੋ: 

ਵਿਸਤ੍ਰਿਤ ਰੂਪ ਇੱਕ ਸੰਖਿਆ ਨੂੰ ਇਸਦੇ ਅੰਕਾਂ ਦੇ ਸਥਾਨਕ ਮੁੱਲ ਨੂੰ ਜੋੜ ਕੇ ਲਿਖਣ ਦਾ ਇੱਕ ਤਰੀਕਾ ਹੈ।

(a) 492

ਹੱਲ: 4 × 100 + 9 × 10 + 2 × 1

400+90+2= 492




(b) 1280


Solution: 1 × 1000 + 2 × 100 + 8 × 10 + 0 × 1 


1000+200+80+0= 1280




(c) 3009


Solution: 3 × 1000 + 0 ×100 + 0 × 10 + 9 × 1


3000+0+0+9= 3009




(d) 8765


Solution: 8 × 1000 + 7 × 100 + 6 × 10 + 5 × 1


8000+700+60+5 = 8765




(e) 9020


Solution: 9 × 1000 + 0 × 100 + 2 ×10 +0 × 1


9000+0+20+0=9020



8. ਹੇਠ ਲਿਖੇ ਅੰਕਾਂ ਨੂੰ ਵਰਤਦੇ ਹੋਏ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ : 

ਸਭ ਤੋਂ ਵੱਡੀ ਸੰਖਿਆ ਪ੍ਰਾਪਤ ਕਰਨ ਲਈ, ਅਸੀਂ ਅੰਕਾਂ

 ਨੂੰ ਘਟਦੇ ਕ੍ਰਮ ਵਿੱਚ ਲਿਖਦੇ ਹਾਂ। ਸਭ ਤੋਂ ਛੋਟੀ ਸੰਖਿਆ

 ਪ੍ਰਾਪਤ ਕਰਨ ਲਈ, ਅਸੀਂ ਅੰਕਾਂ ਨੂੰ ਵਧਦੇ ਕ੍ਰਮ ਵਿੱਚ

 ਲਿਖਦੇ ਹਾਂ। ਸਭ ਤੋਂ ਛੋਟੀ ਸੰਖਿਆ ਬਣਾਉਂਦੇ ਸਮੇਂ ਜਿੱਥੇ

 ਇੱਕ ਜ਼ੀਰੋ (0) ਸ਼ਾਮਲ ਹੁੰਦਾ ਹੈ, ਅਸੀਂ ਜ਼ੀਰੋ (0) ਨੂੰ

 ਪਹਿਲੇ ਦੋ ਅੰਕਾਂ ਦੇ ਵਿਚਕਾਰ ਲਿਖਦੇ ਹਾਂ ਅਤੇ ਇਸਨੂੰ

 ਸ਼ੁਰੂ ਵਿੱਚ ਨਹੀਂ ਲਿਖਦੇ।

 (a) 2, 0, 9

 ਹੱਲ: ਸਭ ਤੋਂ ਵੱਡੀ ਸੰਖਿਆ: 920 

ਸਭ ਤੋਂ ਛੋਟੀ ਸੰਖਿਆ: 209

 (b) 1, 2, 3, 4 

ਹੱਲ: ਸਭ ਤੋਂ ਵੱਡੀ ਸੰਖਿਆ: 4321 

ਸਭ ਤੋਂ ਛੋਟੀ ਸੰਖਿਆ: 1234 

(c) 5,6,1,2

ਹੱਲ:- ਸਭ ਤੋਂ ਵੱਡੀ ਸੰਖਿਆ: 6521

ਸਭ ਤੋਂ ਛੋਟੀ ਸੰਖਿਆ: 1256

(d) 2, 4, 0, 9 

ਹੱਲ: ਸਭ ਤੋਂ ਵੱਡੀ ਸੰਖਿਆ: 9420 

ਸਭ ਤੋਂ ਛੋਟੀ ਸੰਖਿਆ: 2049 

(e) 1, 7, 8, 6

 ਹੱਲ: ਸਭ ਤੋਂ ਵੱਡੀ ਸੰਖਿਆ: 8761 

ਸਭ ਤੋਂ ਛੋਟੀ ਸੰਖਿਆ: 1678


9. ਸਮਝੋ ਅਤੇ ਲਿਖੋ : 

(a) 110 , 210 , 310 , 410 , 510 , 610 , 710 


(b) 2018 , 2019 , 2020 , 2021, 2022 , 2023 , 2024 , 2025


(c) 1220 ,1190 ,1160 ,1130 ,1100 ,1070 ,1040 ,1010


(d) 1110 , 1220 , 1330 , 1440 , 1550 ,1660 ,1770 ,1880


(e) 5800 ,5850 ,5900 ,5950 ,6000 ,6050 , 6100 , 6150



10. ਦਿੱਤੀਆਂ ਸੰਖਿਆਵਾਂ ਦਾ ਨੇੜੇ ਦੀ ਦਹਾਈ ਅਤੇ ਸੈਂਕੜੇ ਵਿੱਚ ਨਿਕਟੀਕਰਨ ਕਰੋ : 

ਦਹਾਈ ਵਿਚ ਨਿਕਟੀਕਰਨ ਕਰਦੇ ਸਮੇਂ ਜੇਕਰ ਇਕਾਈ

 ਦੇ ਸਥਾਨ ਦਾ ਅੰਕ ਪੰਜ ਜਾਂ ਪੰਜ ਤੋਂ ਵੱਧ ਹੋਵੇ ਤਾਂ

 ਦਹਾਈ ਦੇ ਅੰਕ ਵਿੱਚ ਇੱਕ ਵਧਾ ਕੇ ਅਤੇ ਇਕਾਈ ਦੇ

 ਸਥਾਨ ਤੇ ਜ਼ੀਰੋ ਲਗਾ ਕੇ ਸੰਖਿਆ ਦਾ ਨਿਕਟੀਕਰਨ

 ਕੀਤਾ ਜਾ ਸਕਦਾ ਹੈ। ਜੇਕਰ ਇਕਾਈ ਦਾ ਅੰਕ 5 ਤੋਂ

 ਘੱਟ ਹੋਵੇ ਤਾਂ ਦਹਾਈ ਦਾ ਅੰਕ ਬਿਨਾਂ ਬਦਲੇ ਇਕਾਈ ਦੇ

 ਅੰਕ ਦੇ ਸਥਾਨ ਤੇ ਜ਼ੀਰੋ ਲਗਾ ਕੇ ਸੰਖਿਆ ਦਾ

 ਨਿਕਟੀਕਰਨ ਕੀਤਾ ਜਾ ਸਕਦਾ ਹੈ।

 (a) 96 

ਹੱਲ: ਨੇੜੇ ਦੀ ਦਹਾਈ ਵਿੱਚ ਨਿਕਟੀਕਰਨ : 100 

ਨੇੜੇ ਦੇ ਸੈਂਕੜੇ ਵਿੱਚ ਨਿਕਟੀਕਰਨ : 100


 (b) 209 

ਹੱਲ: ਨੇੜੇ ਦੀ ਦਹਾਈ ਵਿੱਚ ਨਿਕਟੀਕਰਨ: 210 

ਨੇੜੇ ਦੇ ਸੈਂਕੜੇ ਵਿੱਚ ਨਿਕਟੀਕਰਨ 200


 (c) 652

 ਹੱਲ : ਨੇੜੇ ਦੀ ਦਹਾਈ ਵਿੱਚ ਨਿਕਟੀਕਰਨ: 650 

ਨੇੜੇ ਦੇ ਸੈਂਕੜੇ ਵਿੱਚ ਨਿਕਟੀਕਰਨ : 700


 (d) 787 

ਹੱਲ : ਨੇੜੇ ਦੀ ਦਹਾਈ ਵਿੱਚ ਨਿਕਟੀਕਰਨ: 790 

ਨੇੜੇ ਦੇ ਸੈਂਕੜੇ ਵਿੱਚ ਨਿਕਟੀਕਰਨ : 800 


(e) 975 

ਹੱਲ : ਨੇੜੇ ਦੀ ਦਹਾਈ ਵਿੱਚ ਨਿਕਟੀਕਰਨ : 980

ਨੇੜੇ ਦੇ ਸੈਂਕੜੇ ਵਿੱਚ ਨਿਕਟੀਕਰਨ : 1000


 11. ਖਾਲੀ ਥਾਂਵਾਂ ਭਰੋ: 

1 ਅੰਕ ਦੀ ਸਭ ਤੋਂ ਛੋਟੀ ਸੰਖਿਆ: 1 

2 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ: 10

 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ: 100 

4 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ: 1000 

5 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ: 10000 

6 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ: 100000 

1 ਅੰਕ ਦੀ ਸਭ ਤੋਂ ਵੱਡੀ ਸੰਖਿਆ: 9 

2 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ: 99 

3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ: 999 

4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ: 9999 

5 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ : 99999


No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...