A4

Friday, 19 April 2024

ਜਮਾਤ ਪੰਜਵੀਂ ਗਣਿਤ ਅਭਿਆਸ 1.1

 

ਜਮਾਤ ਪੰਜਵੀਂ ਗਣਿਤ ਅਭਿਆਸ 1.1

ਜਮਾਤ ਪੰਜਵੀਂ ਗਣਿਤ ਅਭਿਆਸ 1.1

2. ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਨੀ ਤੇ ਦਰਸਾਓ:
(a) 3868
(b) 17605
(c) 41123
(d) 92856
(e) 20203
(f) 99728

ਹੱਲ:

ਜਮਾਤ ਪੰਜਵੀਂ ਗਣਿਤ ਸਥਾਨਕ ਮੁੱਲ ਸਾਰਣੀ


ਜਮਾਤ ਪੰਜਵੀਂ ਗਣਿਤ ਸ਼ਬਦਾਂ ਵਿਚ ਲਿਖੋ

3. ਹੱਲ:

(a) ਦੋ ਹਜ਼ਾਰ ਚਾਰ ਸੌ ਬਾਹਠ
(b) ਅੱਠ ਹਜ਼ਾਰ ਨੌਂ ਸੌ ਅਠਾਸੀ
(c) ਉੱਨੀ ਹਜ਼ਾਰ ਪੰਜਾਹ
(d) ਤੇਤੀ ਹਜ਼ਾਰ ਛੇ
(e) ਵੀਹ ਹਜ਼ਾਰ ਇੱਕ ਸੌ ਅਠਾਨਵੇਂ
(f) ਉਣਾਹਠ ਹਜ਼ਾਰ ਪੰਤਾਲੀ
(g) ਅਠਾਹਠ ਹਜ਼ਾਰ ਤਿੰਨ ਸੌ ਨੱਬੇ

4. ਅੰਕਾਂ ਵਿੱਚ ਲਿਖੋ:
(a) 1745
(b) 33875
(c) 77077
(d) 50505
(e) 90806
(f) 80880
(g) 100000


5. ਹੇਠ ਲਿਖੀਆਂ ਸੰਖਿਆਵਾਂ ਦੀਆਂ ਅਗੇਤਰ ਸੰਖਿਆਵਾਂ ਲਿਖੋ: 

ਗਣਿਤ ਵਿੱਚ, ਇੱਕ ਪਿਛੇਤਰ ਸੰਖਿਆ ਉਹ ਸੰਖਿਆ ਹੈ

 ਜੋ ਇੱਕ ਦਿੱਤੇ ਨੰਬਰ ਤੋਂ ਪਹਿਲਾਂ ਆਉਂਦੀ ਹੈ, ਜਦੋਂ ਕਿ

 ਇੱਕ ਅਗੇਤਰ ਉਹ ਸੰਖਿਆ ਦਾਹੈ ਜੋ ਇੱਕ ਦਿੱਤੇ ਨੰਬਰ

 ਤੋਂ ਬਾਅਦ ਆਉਂਦੀ ਹੈ। ਉਦਾਹਰਨ ਲਈ, 5 ਦੀ

 ਪਿਛੇਤਰ ਸੰਖਿਆ 4 ਹੈ, ਅਤੇ 5 ਦਾ ਅਗੇਤਰ ਸੰਖਿਆ

 6 ਹੈ।


(a) 998

ਹੱਲ : 998 + 1 = 999

(b) 10000

ਹੱਲ : 10000 + 1 = 10001

(c) 2018

ਹੱਲ : 2018 + 1 = 2019

(d) 99999

ਹੱਲ : 99999 + 1 = 100000

(e) 48675

ਹੱਲ : 48675 + 1 = 48676

(f) 40009

ਹੱਲ : 40009 + 1 = 40010


6. ਹੇਠਾਂ ਲਿਖੀਆਂ ਸੰਖਿਆਵਾਂ ਦੀਆਂ ਪਿਛੇਤਰ ਸੰਖਿਆਵਾਂ ਲਿਖੋ: 

(a) 24855


 ਹੱਲ: 24855 - 1 = 24854 


(b) 99999 


ਹੱਲ: 99999 - 1 = 99998


 (c) 39999


 ਹੱਲ: 39999 - 1 = 39998 


(d) 79890


 ਹੱਲ: 79890 - 1 = 79889 


(e) 50000 


ਹੱਲ: 50000 - 1 = 49999 


(f) 23456 


ਹੱਲ: 23456 - 1 = 23455


No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...