ਪ੍ਰਸ਼ਨ 1. ਲੋਕ ਸਾਫ਼ ਪਾਣੀ ਦੇ ਸਰੋਤਾਂ ਦੇ ਨੇੜੇ ਕਿਹੜੇ ਕੰਮ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ ?
ਉੱਤਰ: 1. ਜਲ ਸਰੋਤਾਂ ਦੇ ਨੇੜੇ ਕੱਪੜੇ ਧੋਣੇ ।
2. ਜਲ ਸਰੋਤਾਂ ਦੇ ਨੇੜੇ ਜਾਨਵਰਾਂ ਨੂੰ ਨਹਾਉਣਾ।3. ਜਲ ਸਰੋਤਾਂ ਵਿੱਚ ਕੂੜਾ ਸੁੱਟਣਾ।
ਪ੍ਰਸ਼ਨ 2. ਮੱਛਰਾਂ ਕਾਰਨ ਕਿਹੜੀਆਂ ਬਿਮਾਰੀਆਂ ਫੈ਼ਲ ਸਕਦੀਆਂ ਹਨ?
ਉੱਤਰ : ਮੱਛਰਾਂ ਦੁਆਰਾ ਮਲੇਰੀਆ ਅਤੇ ਡੇਂਗੂ ਦੀਆਂ ਬਿਮਾਰੀਆਂ ਫੈ਼ਲ ਸਕਦੀਆਂ ਹਨ।
ਪ੍ਰਸ਼ਨ 6. ਪਾਣੀ ਦੇ ਪ੍ਰਦੂਸ਼ਣ ਦੇ ਕੋਈ ਦੋ ਕਾਰਨ ਲਿਖੋ ।
ਉੱਤਰ :- 1. ਖੇਤਾਂ ਵਿੱਚ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ।
2. ਜਲ ਸ੍ਰੋਤਾਂ ਵਿੱਚ ਕੂੜਾ ਸੁੱਟਣਾ।
ਪ੍ਰਸ਼ਨ 7. ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਨਾਮ ਲਿਖੋ।
ਉੱਤਰ : ਹੈਜ਼ਾ , ਪੇਚਿਸ਼, ਦਸਤ , ਦੰਦਾਂ ਅਤੇ ਚਮੜੀ ਦੇ ਰੋਗ ਆਦਿ।
ਪ੍ਰਸ਼ਨ 8. ਪਾਣੀ ਸਾਫ ਕਰ ਲਈ ਦੋ ਤਰੀਕੇ ਦੱਸੋ।
ਉੱਤਰ:- 1. ਆਰ . ਓ . ਫਿਲਟਰ ਸਿਸਟਮ ।
2. ਵਾਟਰ ਟ੍ਰੀਟਮੈਂਟ ਪਲਾਂਟ।
ਪ੍ਰਸ਼ਨ 9. ਪਾਣੀ ਦਾ ਪ੍ਰਦੂਸ਼ਣ ਰੋਕਣ ਲਈ ਕੋਈ ਦੋ ਉਪਾਅ ਲਿਖੋ।
ਉੱਤਰ: 1.ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ।
2.ਪਾਲੀਥੀਨ ਤੇ ਪੂਰੀ ਤਰ੍ਹਾਂ ਪਾਬੰਦੀ
ਲਗਾਈ ਜਾਵੇ।



No comments:
Post a Comment